Punjab Govt Holidays 2024

Punjab Govt Holidays 2024

Punjab State Government has officially released the Punjab Govt Holidays 2024 PDF from the official website @punjab.gov.in or it can be directly downloaded from the link given at the bottom of this page.

ਪੰਜਾਬ ਸਰਕਾਰ ਨੇ 2024 ’ਚ ਛੁੱਟੀਆਂ ਨੂੰ ਲੈ ਕੇ ਕੈਲੰਡਰ ਜਾਰੀ ਕਰ ਦਿੱਤਾ ਹੈ। ਅਮਲਾ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ 31 ਛੁੱਟੀਆਂ ਗਜ਼ਟਿਡ ਹੋਣਗੀਆਂ ਜਦਕਿ 28 ਨੂੰ ਰਾਖਵਾਂ ਰੱਖਿਆ ਗਿਆ ਹੈ ਜਿਨ੍ਹਾਂ ਵਿਚੋਂ ਸਰਕਾਰੀ ਮੁਲਾਜ਼ਮ ਕੋਈ ਵੀ ਦੋ ਛੁੱਟੀਆਂ ਲੈ ਸਕਣਗੇ। ਨਵੇਂ ਕੈਲੰਡਰ ਸਾਲ ’ਚ ਸਰਕਾਰੀ ਮੁਲਾਜ਼ਮਾਂ ਦੀਆਂ ਅੱਠ ਛੁੱਟੀਆਂ ਸ਼ਨਿਚਰਵਾਰ ਤੇ ਐਤਵਾਰ ਨੂੰ ਆ ਗਈਆਂ ਹਨ ਜਿਸ ਕਾਰਨ ਉਨ੍ਹਾਂ ਨੂੁੰ ਇਸ ਦਾ ਫਾਇਦਾ ਨਹੀਂ ਮਿਲ ਸਕੇਗਾ। ਜਦਕਿ ਸਾਲ ਵਿਚ 13 ਵਾਰ ਅਜਿਹੇ ਮੌਕੇ ਆਉਣਗੇ ਜਦੋਂ ਉਨ੍ਹਾਂ ਨੂੰ ਲਗਾਤਾਰ ਤਿੰਨ-ਤਿੰਨ ਛੁੱਟੀਆਂ ਦਾ ਫਾਇਦਾ ਮਿਲੇਗਾ। ਕਿਉਂਕਿ ਪੰਜ ਗਜ਼ਟਿਡ ਛੁੱਟੀਆਂ ਸੋਮਵਾਰ ਨੂੰ ਤੇ ਅੱਠ ਸ਼ੁੱਕਰਵਾਰ ਨੂੰ ਆ ਰਹੀਆਂ ਹਨ।

Punjab Govt Holidays List 2024

ਮਿਹੀਨਾ/ਦਿਨਸੰਬੰਧ
24 ਫਰਵਰੀਗੁਰੂ ਰਵਿਦਾਸ ਜੀ ਜਨਮ ਦਿਹਾੜਾ
23 ਮਾਰਚਭਗਤ ਸਿੰਘ ਦਾ ਸ਼ਹੀਦੀ ਦਿਵਸ
13 ਅਪ੍ਰੈਲਵਿਸਾਖੀ
14 ਅਪ੍ਰੈਲਅੰਬੇਡਕਰ ਜਯੰਤੀ
21 ਅਪ੍ਰੈਲਮਹਾਵੀਰ ਜਯੰਤੀ
22 ਜੂਨਕਬੀਰ ਜਯੰਤੀ
12 ਅਕਤੂੂਬਰਦੁਸਹਿਰਾ
16 ਨਵੰਬਰਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ
26 ਜਨਵਰੀਗਣਤੰਤਰ ਦਿਵਸ
8 ਮਾਰਚਮਹਾਸ਼ਿਵਰਾਤਰੀ ਗੁੱਡ ਫ੍ਰਾਈਡੇ
8 ਅਪ੍ਰੈਲਗੁਰੂ ਨਾਭਾ ਦਾਸ ਜੀ ਜਨਮ ਦਿਵਸ
10 ਮਈਭਗਵਾਨ ਪਰਸ਼ੂਰਾਮ ਜਯੰਤੀ
10 ਜੂਨਭਗਵਾਨ ਪਰਸ਼ੂਰਾਮ ਜਯੰਤੀ
10 ਜੂਨਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ
17 ਜੂਨਬਕਰੀਦ
26 ਅਗਸਤਜਨਮ ਅਸ਼ਟਮੀ
1 ਨਵੰਬਰਵਿਸ਼ਵਕਰਮਾ ਦਿਵਸ
15 ਨਵੰਬਰਗੁਰਪੁਰਬ
6 ਦਸੰਬਰਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਜੀ ਦਾ
27 ਦਸੰਬਰਸ਼ਹੀਦੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ
17 ਜਨਵਰੀਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
11 ਅਪ੍ਰੈਲਈਦ ਉਲ ਫਿਤਰ
17 ਅਪ੍ਰੈਲਰਾਮਨੌਮੀ
1 ਮਈਮਈ ਦਿਵਸ
5 ਅਗਸਤਸੁਤੰਤਰਤਾ ਦਿਵਸ
2 ਅਕਤੂਬਰਗਾਂਧੀ ਜਯੰਤੀ
3 ਅਕਤੂਬਰਮਹਾਰਾਜਾ ਅਗਰਸੇਨ ਜਯੰਤੀ
17 ਅਕਤੂਬਰਮਹਾਰਿਸ਼ੀ ਵਾਲਮੀਕਿ ਜਯੰਤੀ
31 ਅਕਤੂਬਰਦੀਵਾਲੀ
25 ਦਸੰਬਰਕ੍ਰਿਸਮਸ ਡੇ

Punjab Govt Holidays 2024 PDF - Preview

Page: /

Download PDF of Punjab Govt Holidays 2024

Download PDF

Leave a Comment