Punjab State Government has officially released the Punjab Govt Holidays 2024 PDF from the official website @punjab.gov.in or it can be directly downloaded from the link given at the bottom of this page.
ਪੰਜਾਬ ਸਰਕਾਰ ਨੇ 2024 ’ਚ ਛੁੱਟੀਆਂ ਨੂੰ ਲੈ ਕੇ ਕੈਲੰਡਰ ਜਾਰੀ ਕਰ ਦਿੱਤਾ ਹੈ। ਅਮਲਾ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ 31 ਛੁੱਟੀਆਂ ਗਜ਼ਟਿਡ ਹੋਣਗੀਆਂ ਜਦਕਿ 28 ਨੂੰ ਰਾਖਵਾਂ ਰੱਖਿਆ ਗਿਆ ਹੈ ਜਿਨ੍ਹਾਂ ਵਿਚੋਂ ਸਰਕਾਰੀ ਮੁਲਾਜ਼ਮ ਕੋਈ ਵੀ ਦੋ ਛੁੱਟੀਆਂ ਲੈ ਸਕਣਗੇ। ਨਵੇਂ ਕੈਲੰਡਰ ਸਾਲ ’ਚ ਸਰਕਾਰੀ ਮੁਲਾਜ਼ਮਾਂ ਦੀਆਂ ਅੱਠ ਛੁੱਟੀਆਂ ਸ਼ਨਿਚਰਵਾਰ ਤੇ ਐਤਵਾਰ ਨੂੰ ਆ ਗਈਆਂ ਹਨ ਜਿਸ ਕਾਰਨ ਉਨ੍ਹਾਂ ਨੂੁੰ ਇਸ ਦਾ ਫਾਇਦਾ ਨਹੀਂ ਮਿਲ ਸਕੇਗਾ। ਜਦਕਿ ਸਾਲ ਵਿਚ 13 ਵਾਰ ਅਜਿਹੇ ਮੌਕੇ ਆਉਣਗੇ ਜਦੋਂ ਉਨ੍ਹਾਂ ਨੂੰ ਲਗਾਤਾਰ ਤਿੰਨ-ਤਿੰਨ ਛੁੱਟੀਆਂ ਦਾ ਫਾਇਦਾ ਮਿਲੇਗਾ। ਕਿਉਂਕਿ ਪੰਜ ਗਜ਼ਟਿਡ ਛੁੱਟੀਆਂ ਸੋਮਵਾਰ ਨੂੰ ਤੇ ਅੱਠ ਸ਼ੁੱਕਰਵਾਰ ਨੂੰ ਆ ਰਹੀਆਂ ਹਨ।
Punjab Govt Holidays List 2024
ਮਿਹੀਨਾ/ਦਿਨ | ਸੰਬੰਧ |
---|---|
24 ਫਰਵਰੀ | ਗੁਰੂ ਰਵਿਦਾਸ ਜੀ ਜਨਮ ਦਿਹਾੜਾ |
23 ਮਾਰਚ | ਭਗਤ ਸਿੰਘ ਦਾ ਸ਼ਹੀਦੀ ਦਿਵਸ |
13 ਅਪ੍ਰੈਲ | ਵਿਸਾਖੀ |
14 ਅਪ੍ਰੈਲ | ਅੰਬੇਡਕਰ ਜਯੰਤੀ |
21 ਅਪ੍ਰੈਲ | ਮਹਾਵੀਰ ਜਯੰਤੀ |
22 ਜੂਨ | ਕਬੀਰ ਜਯੰਤੀ |
12 ਅਕਤੂੂਬਰ | ਦੁਸਹਿਰਾ |
16 ਨਵੰਬਰ | ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ |
26 ਜਨਵਰੀ | ਗਣਤੰਤਰ ਦਿਵਸ |
8 ਮਾਰਚ | ਮਹਾਸ਼ਿਵਰਾਤਰੀ ਗੁੱਡ ਫ੍ਰਾਈਡੇ |
8 ਅਪ੍ਰੈਲ | ਗੁਰੂ ਨਾਭਾ ਦਾਸ ਜੀ ਜਨਮ ਦਿਵਸ |
10 ਮਈ | ਭਗਵਾਨ ਪਰਸ਼ੂਰਾਮ ਜਯੰਤੀ |
10 ਜੂਨ | ਭਗਵਾਨ ਪਰਸ਼ੂਰਾਮ ਜਯੰਤੀ |
10 ਜੂਨ | ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ |
17 ਜੂਨ | ਬਕਰੀਦ |
26 ਅਗਸਤ | ਜਨਮ ਅਸ਼ਟਮੀ |
1 ਨਵੰਬਰ | ਵਿਸ਼ਵਕਰਮਾ ਦਿਵਸ |
15 ਨਵੰਬਰ | ਗੁਰਪੁਰਬ |
6 ਦਸੰਬਰ | ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਜੀ ਦਾ |
27 ਦਸੰਬਰ | ਸ਼ਹੀਦੀ ਸਭਾ ਸ੍ਰੀ ਫਤਹਿਗੜ੍ਹ ਸਾਹਿਬ |
17 ਜਨਵਰੀ | ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ |
11 ਅਪ੍ਰੈਲ | ਈਦ ਉਲ ਫਿਤਰ |
17 ਅਪ੍ਰੈਲ | ਰਾਮਨੌਮੀ |
1 ਮਈ | ਮਈ ਦਿਵਸ |
5 ਅਗਸਤ | ਸੁਤੰਤਰਤਾ ਦਿਵਸ |
2 ਅਕਤੂਬਰ | ਗਾਂਧੀ ਜਯੰਤੀ |
3 ਅਕਤੂਬਰ | ਮਹਾਰਾਜਾ ਅਗਰਸੇਨ ਜਯੰਤੀ |
17 ਅਕਤੂਬਰ | ਮਹਾਰਿਸ਼ੀ ਵਾਲਮੀਕਿ ਜਯੰਤੀ |
31 ਅਕਤੂਬਰ | ਦੀਵਾਲੀ |
25 ਦਸੰਬਰ | ਕ੍ਰਿਸਮਸ ਡੇ |